ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਪਾਪਾਟੋਏਟੋਏ ਆਕਲੈਂਡ ਵਿਖੇ ਜਹਾਜ ਕਰੈਸ਼ ‘ਚ ਮਾਰੇ ਗਏ ਲੋਕਾਂ ਦੀ ਸ਼ਾਂਤੀ ਲਈ ਕੀਤੇ ਜਪੁਜੀ ਸਾਹਿਬ ਪਾਠ ਤੇ ਕੀਤੀ ਅਰਦਾਸ
ਆਕਲੈਂਡ /ਐਨ ਜੈਡ ਤਸਵੀਰ / ਹਰਗੋਬਿੰਦ ਸਿੰਘ ਸ਼ੇਖਪੁਰੀਆ :- ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਪਾਪਾਟੋਏਟੋਏ ਆਕਲੈਂਡ ਵਿਖੇ ਪਿਛਲੀ 12 ਜੂਨ 2025 ਨੂੰ ਭਾਰਤ ਦੇ ਅਹਿਮਦਾਬਾਦ...
