ਨਿਊਜ਼ੀਲੈਂਡ ਸਿੱਖ ਸੋਸਾਇਟੀ ਹਮਿਲਟਨ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਦੇ ਸੈਮੀਨਾਰ ਹਾਲ ਦਾ ਕੀਤਾ ਦੌਰਾ !
ਗੁਰਦੁਆਰਾ ਹਮਿਲਟਨ ਦਾ ਕੀਤਾ ਜਾਵੇਗਾ ਹੋਰ ਪਸਾਰ ਤੇ ਵਿਕਾਸ !! ਆਕਲੈਂਡ-ਤਸਵੀਰ/ਹਰਗੋਬਿੰਦ ਸਿੰਘ ਸ਼ੇਖਪੁਰੀਆ- ਨਿਊਜ਼ੀਲੈਂਡ ਸਿੱਖ ਸੋਸਾਇਟੀ ਹਮਿਲਟਨ ਦੇ ਅਹੁਦੇਦਾਰਾਂ ਸ਼੍ਰੀ ਹਰਿਕ੍ਰਿਸ਼ਨ ਸਿੰਘ ਕੰਗ, ਹਰਪਾਲ ਸਿੰਘ,...
