ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਪਾਪਾਟੋਏਟੋਏ ਵਿਖੇ ਕੱਲ ਤੋਂ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਭਰਨਗੇ ਕਥਾ ਦੀ ਹਾਜ਼ਰੀ।
ਨਿਊਜ਼ੀਲੈਂਡ ਔਕਲੈਂਡ 29 ਅਕਤੂਬਰ ( ਕੁਲਵੰਤ ਸਿੰਘ ਖੈਰਾਬਾਦੀ ) ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਪਾਪਾਟੋਏਟੋਏ ਵਿਖੇ 30 ਅਕਤੂਬਰ ਤੋਂ ਸਿੱਖ ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ...
