ArticlesIndiapunjabਝੂਠਾ ਪੁਲਿਸ ਮੁਕਾਬਲਾ: ਸਾਬਕਾ DSP ਨੂੰ ਉਮਰ ਕੈਦ ਅਤੇ DIG ਨੂੰ 7 ਸਾਲ ਸਜ਼ਾGagan DeepJune 8, 2024 by Gagan DeepJune 8, 20240127 ਮੋਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਤਰਨਤਾਰਨ ‘ਚ 31 ਸਾਲ ਪੁਰਾਣੇ ਫਰਜ਼ੀ ਮੁਕਾਬਲੇ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਇਆ। ਅਦਾਲਤRead more
ArticlesIndiapunjabਕੰਗਨਾ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਦੇ ਹੱਕ ਵਿਚ ਆਏ ਟਿਕੈਤ, ਆਖੀ ਵੱਡੀ ਗੱਲ…Gagan DeepJune 8, 2024 by Gagan DeepJune 8, 20240103 ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਚੁਣੀ ਗਈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਭਖ ਗਿਆ ਹੈ।Read more
ArticlesWorldਲੜਕੀਆਂ ਦੇ ਸਕੂਲ ਨੂੰ ਲੱਗੀ ਭਿਆਨਕ ਅੱਗ, 1400 ਵਿਦਿਆਰਥਣਾਂ ਸਨ ਅੰਦਰ…Gagan DeepMay 29, 2024 by Gagan DeepMay 29, 20240118 ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਇਕ ਸਕੂਲ ਵਿਚ ਅੱਗ ਲੱਗ ਗਈ। ਭਿਆਨਕ ਅੱਗ ਦੀ ਲਪੇਟ ਵਿਚ ਆਉਣ ਵਾਲੀ ਸਕੂਲ ਦੀ ਇਮਾਰਤ ਵਿਚੋਂ ਲਗਪਗ 1,400Read more
ArticlesWorldਕੁਦਰਤ ਦਾ ਕਹਿਰ; ਜ਼ਿੰਦਾ ਦੱਬੇ ਗਏ 2000 ਤੋਂ ਵੱਧ ਲੋਕ, ਬਚਾਅ ਕਾਰਜ ਜਾਰੀGagan DeepMay 29, 2024 by Gagan DeepMay 29, 20240206 ਪਾਪੂਆ ਨਿਊ ਗਿਨੀ ਸਰਕਾਰ ਨੇ ਕਿਹਾ ਕਿ ਢਿੱਗਾਂ ਡਿੱਗਣ ਕਾਰਨ 2000 ਤੋਂ ਵੱਧ ਲੋਕ ਜ਼ਿੰਦਾ ਦੱਬੇ ਗਏ। ਸਰਕਾਰ ਨੇ ਕਿਹਾ ਕਿ ਉਸ ਨੇ ਰਾਹਤ ਕਾਰਜਾਂRead more
ArticlesIndiaਘਰੋਂ ਇਕੱਠੀਆਂ ਭੱਜੀਆਂ 3 ਕੁੜੀਆਂ, ਚਿੱਠੀ ਪੜ੍ਹ ਕੇ ਕਿਸੇ ਦੀ ਨਹੀਂ ਹੋਈ ਲੱਭਣ ਦੀ ਹਿੰਮਤ, ਹੁਣ ਖੁਲ੍ਹਿਆ ਰਾਜ਼Gagan DeepMay 29, 2024 by Gagan DeepMay 29, 20240106 ਬਿਹਾਰ ਦੇ ਮੁਜ਼ੱਫਰਪੁਰ ਦੀਆਂ ਰਹਿਣ ਵਾਲੀਆਂ ਤਿੰਨ ਲੜਕੀਆਂ 15 ਦਿਨ ਪਹਿਲਾਂ ਫਰਾਰ ਹੋ ਗਈਆਂ ਸਨ। ਤਿੰਨੋਂ ਵੱਖ-ਵੱਖ ਪਰਿਵਾਰਾਂ ਨਾਲ ਸਬੰਧਤ ਸਨ ਅਤੇ ਇੱਕ ਦੂਜੇ ਦੀਆਂRead more
ArticlesImportantIndiaAC blast: ਘਰ ਵਿਚ ਲੱਗੇ AC ਵਿਚ ਜ਼ੋਰਦਾਰ ਧਮਾਕਾ…Gagan DeepMay 29, 2024 by Gagan DeepMay 29, 20240103 ਗਾਜ਼ੀਆਬਾਦ ਵਿਚ ਧਮਾਕੇ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਗਾਜ਼ੀਆਬਾਦ ਪੁਲਿਸ ਦੇ ਅਨੁਸਾਰ ਸਵੇਰੇ 12:21 ਵਜੇ ਪਲਾਟ ਨੰਬਰ 218 ਸ਼ਕਤੀਖੰਡ-2 ਇੰਦਰਪੁਰਮ ਡੀ-ਮਾਲ ਦੇ ਕੋਲ ਅੱਗ ਲੱਗਣRead more
ArticlesIndiapunjabਚੋਣਾਂ ਵਿਚਾਲੇ ਪੰਜਾਬ ਵਿਚ ED ਦਾ ਵੱਡਾ ਐਕਸ਼ਨ, ਕਈ ਥਾਈਂ ਛਾਪੇ…Gagan DeepMay 29, 2024 by Gagan DeepMay 29, 20240115 ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਡਰੱਗ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਵਿਚ ਪੰਜਾਬ ਵਿਚ ਕਈ ਥਾਵਾਂ ਉਤੇ ਛਾਪੇ ਮਾਰੇ। ਛਾਪਿਆਂ ਦੌਰਾਨ ਕਰੀਬ 3Read more
ArticlesIndiapunjabLOK SABHA ELECTIONS 2024: ਅਦਾਲਤ ‘ਵਾਜ਼ ਮਾਰ ਰਹੀ ਹੈ, ਕੇਜਰੀਵਾਲ ਹਸਪਤਾਲ ‘ਚ ਜਾਣ ਦੀ ਤਿਆਰ ਕਰ ਰਿਹੈ : ਤਰੁਣ ਚੁਘGagan DeepMay 29, 2024 by Gagan DeepMay 29, 20240121 ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਤੇ ਤੇਲੰਗਾਨਾ ਦੇ ਇੰਚਾਰਜ ਤਰੁਣ ਚੁਘ ਨੇ ਜਿੱਥੇ 400 ਤੋਂ ਵੱਧ ਸੀਟਾਂ ਆਉਣ ਦੇ ਪਾਰਟੀ ਦੇRead more
ArticlesWorld3 ਸਕਿੰਟਾਂ ‘ਚ ਜ਼ਿੰਦਾ ਸੜੇ 67 ਲੋਕ, ਰਨਵੇ ‘ਤੇ ਖਿੱਲਰਿਆ ਮਲਬਾ ਤੇ ਲਾਸ਼ਾਂ: ਐਮਰਜੈਂਸੀ ਲੈਂਡਿੰਗ ਕਰਦੇ ਸਮੇਂ ਜਹਾਜ਼ ਬਿਜਲੀ ਦੀਆਂ ਤਾਰਾਂ ਨਾਲ ਟਕਰਾਇਆGagan DeepMay 27, 2024 by Gagan DeepMay 27, 20240160 ਐਮਰਜੈਂਸੀ ਲੈਂਡਿੰਗ ਕਰਦੇ ਸਮੇਂ 3000 ਫੁੱਟ ਦੀ ਉਚਾਈ ਤੋਂ ਹੇਠਾਂ ਆਉਂਦੇ ਸਮੇਂ ਜਹਾਜ਼ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਅਤੇ ਜ਼ੋਰਦਾਰ ਧਮਾਕੇ ਨਾਲ ਜਹਾਜ਼ ਰਨਵੇRead more
ArticlesWorldਢਿੱਗਾਂ ਡਿੱਗਣ ਕਾਰਨ 670 ਲੋਕਾਂ ਦੀ ਮੌਤ ਦਾ ਖਦਸ਼ਾ, ਬਚਾਅ ਕਾਰਜ ਜਾਰੀ…Gagan DeepMay 27, 2024 by Gagan DeepMay 27, 20240134 ਕੌਮਾਂਤਰੀ ਪਰਵਾਸ ਸੰਸਥਾ (ਆਈਓਐੱਮ) ਨੇ ਪਾਪੂਆ ਨਿਊ ਗਿਨੀ ਵਿਚ ਵੱਡੀ ਪੱਧਰ ਉਤੇ ਢਿੱਗਾਂ ਡਿੱਗਣ ਕਾਰਨ 670 ਵਿਅਕਤੀਆਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਇਸRead more