ਆਕਲੈਂਡ (ਐਨ. ਜ਼ੈਡ. ਤਸਵੀਰ) : ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਵ¾ਲੋਂ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਵਸ ਮਿਤੀ 1 ਜੂਨ 2024 ਦਿਨ ਸ਼ਨੀਵਾਰ ਨੂੰ Pukekohe War Memorial 8all (3orner of Massey 1ve, and 5dinburgh St) ਵਿਖੇ ਮਨਾਇਆ ਜਾ ਰਿਹਾ þ| ਇਸ ਮੌਕੇ ਸਾਰਿਆਂ ਲਈ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਅਤੇ ਬ¾ਚਿਆਂ ਲਈ ਵਿਸ਼ੇਸ਼ ਤੌਰ ’ਤੇ ਸਨੈਕਸ ਦਾ ਪ੍ਰਬੰਧ ਵੀ ਕੀਤਾ ਜਾਵੇਗਾ| ਇਸ ਸਬੰਧੀ ਵਧੇੇਰੇ ਜਾਣਕਾਰੀ ਲਈ ਮਹਿੰਦਰ ਪਾਲ 021 1568105, ਰੇਸ਼ਮ ਕਰੀਮਪੁਰੀ 021 670 953, ਮਨਜੀਤ ਰ¾ਤੂ 0211451956, ਰਾਕੇਸ਼ ਬੁ¾ਧਾ 0211229957 ’ਤੇ ਸੰਪਰਕ ਕੀਤਾ ਜਾ ਸਕਦਾ þ|
Related posts
- Comments
- Facebook comments