ਐਕਸ ‘ਤੇ ਸੈਕਸੁਅਲ ਡੀਪਫੇਕਸ ਦਾ ਵਧਦਾ ਖ਼ਤਰਾ, ਨਿਊਜ਼ੀਲੈਂਡ ਦਾ ਕਾਨੂੰਨ ਪਿੱਛੇ ਏ ਆਈ ਨਾਲ ਬਿਨਾਂ ਸਹਿਮਤੀ ਬਣ ਰਹੀਆਂ ਅਸ਼ਲੀਲ ਤਸਵੀਰਾਂ, ਪੀੜਤਾਂ ਲਈ ਨਿਆਂ ਮੁਸ਼ਕਿਲ
ਆਕਲੈਂਡ(ਐੱਨ ਜੈੱਡ ਤਸਵੀਰ) ਵੈਲਿੰਗਟਨ: ਸੋਸ਼ਲ ਮੀਡੀਆ ਮੰਚ ਐਕਸ ‘ਤੇ ਸੈਕਸੁਅਲ ਡੀਪਫੇਕਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਦਕਿ ਨਿਊਜ਼ੀਲੈਂਡ ਦਾ ਮੌਜੂਦਾ ਕਾਨੂੰਨੀ ਢਾਂਚਾ...
