New Zealandਡੁਨੀਡਿਨ ਵਿੱਚ ਕੰਟੇਨਰ ਤੋਂ $12.25 ਮਿਲੀਅਨ ਦੀ ਕੋਕੇਨ ਜ਼ਬਤGagan DeepNovember 7, 2025 by Gagan DeepNovember 7, 2025055 ਆਕਲੈਂਡ, (ਐੱਨ ਜੈੱਡ ਤਸਵੀਰ) ਡੁਨੀਡਿਨ ਦੇ ਪੋਰਟ ਚਾਲਮਰਜ਼ ‘ਤੇ ਕਸਟਮਜ਼ ਨੇ ਇੱਕ ਸ਼ਿਪਿੰਗ ਕੰਟੇਨਰ ਤੋਂ ਕਰੀਬ $12.25 ਮਿਲੀਅਨ ਮੁੱਲ ਦੀ ਕੋਕੇਨ ਜ਼ਬਤ ਕੀਤੀ ਹੈ। ਕੰਟੇਨਰRead more
New Zealandਨਿਊਜ਼ੀਲੈਂਡ ਵਿੱਚ ਬੇਰੁਜ਼ਗਾਰੀ 9 ਸਾਲ ਦੇ ਸਭ ਤੋਂ ਵੱਧ ਉੱਚ ਦਰਜੇ ‘ਤੇ, 5.3 ਫੀਸਦ ਤੱਕ ਪਹੁੰਚੀ ਦਰGagan DeepNovember 7, 2025 by Gagan DeepNovember 7, 2025028 ਆਕਲੈਂਡ, (ਐੱਨ ਜੈੱਡ ਤਸਵੀਰ) ਸਟੈਟਸ ਐਨਜ਼ੈੱਡ ਵੱਲੋਂ ਜਾਰੀ ਕੀਤੇ ਨਵੇਂ ਅੰਕੜਿਆਂ ਮੁਤਾਬਕ ਨਿਊਜ਼ੀਲੈਂਡ ਵਿੱਚ ਬੇਰੁਜ਼ਗਾਰੀ ਦਰ ਨੌਂ ਸਾਲਾਂ ਦੇ ਸਭ ਤੋਂ ਉੱਚ ਪੱਧਰ 5.3 ਪ੍ਰਤੀਸ਼ਤRead more
New Zealandਬੇਘਰ ਲੋਕਾਂ ਨੂੰ ਜ਼ਬਰਦਸਤੀ “ਮੂਵ ਆਨ” ਨਹੀਂ ਕੀਤਾ ਜਾਵੇਗਾ: ਪੀਐੱਮ ਲਕਸਨGagan DeepNovember 7, 2025 by Gagan DeepNovember 7, 2025026 ਆਕਲੈਂਡ, (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਹੈ ਕਿ ਜੇਕਰ ਬੇਘਰ ਲੋਕਾਂ ਕੋਲ ਜਾਣ ਲਈ ਕੋਈ ਥਾਂ ਨਹੀਂ ਹੈ, ਤਾਂRead more
New Zealandਵੇਲਿੰਗਟਨ ਦੇ ਨੇੜੇ 4.9 ਤੀਬਰਤਾ ਦਾ ਭੂਚਾਲGagan DeepNovember 7, 2025 by Gagan DeepNovember 7, 2025033 ਆਕਲੈਂਡ, (ਐੱਨ ਜੈੱਡ ਤਸਵੀਰ) ਇਸ ਸ਼ਾਮ ਨਿਊਜ਼ੀਲੈਂਡ ਦੇ ਕੇਂਦਰੀ ਹਿੱਸਿਆਂ ਵਿੱਚ ਇੱਕ 4.9 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ, ਜਿਸ ਦਾ ਕੇਂਦਰ ਵੇਲਿੰਗਟਨ ਦੇ ਨੇੜੇRead more
New Zealandਆਕਲੈਂਡ ਦੇ ਐਗਜ਼ਿਕਿਊਟਿਵ ਨੇ ਨਾਬਾਲਗ ਕੁੜੀ ਤੋਂ ‘ਜਿਨਸੀ ਸੇਵਾਵਾਂ’ ਲੈਣ ਦੀ ਗੱਲ ਮੰਨੀਂGagan DeepNovember 7, 2025 by Gagan DeepNovember 7, 2025030 ਆਕਲੈਂਡ, (ਐੱਨ ਜੈੱਡ ਤਸਵੀਰ) ਆਕਲੈਂਡ ਦੇ ਇੱਕ ਐਗਜ਼ਿਕਿਊਟਿਵ ਨੇ ਇੱਕ 18 ਸਾਲ ਤੋਂ ਘੱਟ ਉਮਰ ਵਾਲੀ ਕੁੜੀ ਤੋਂ “ਵਪਾਰਕ ਜਿਨਸੀ ਸੇਵਾਵਾਂ” ਲੈਣ ਲਈ ਦੋਸ਼ ਕਬੂਲRead more
New Zealandਸਾਬਕਾ ਡਿਪਟੀ ਪੁਲਿਸ ਕਮਿਸ਼ਨਰ ਜੇਵਨ ਮੈਕਸਕਿਮਿੰਗ ਬੱਚਿਆਂ ਦੇ ਯੌਨ ਸ਼ੋਸ਼ਣ ਅਤੇ ਬੀਸਟਿਆਲਟੀ ਸਮੱਗਰੀ ਰੱਖਣ ਦੇ ਦੋਸ਼ ’ਚ ਦੋਸ਼ੀ ਕਰਾਰGagan DeepNovember 6, 2025 by Gagan DeepNovember 6, 2025032 ਆਕਲੈਂਡ, (ਐੱਨ ਜੈੱਡ ਤਸਵੀਰ) ਸਾਬਕਾ ਡਿਪਟੀ ਪੁਲਿਸ ਕਮਿਸ਼ਨਰ ਜੇਵਨ ਮੈਕਸਕਿਮਿੰਗ ਨੇ ਬੱਚਿਆਂ ਦੇ ਯੌਨ ਸ਼ੋਸ਼ਣ ਅਤੇ ਬੀਸਟਿਆਲਟੀ ਸਮੱਗਰੀ ਰੱਖਣ ਦੇ ਦੋਸ਼ਾਂ ਵਿੱਚ ਦੋਸ਼ ਕਬੂਲ ਕਰRead more
New Zealandਆਕਲੈਂਡ: ਨਾਈ ਦੀ ਦੁਕਾਨ ਵਿੱਚ ਹਿੰਸਕ ਘਟਨਾ, ਇੱਕ ਵਿਅਕਤੀ ਗੰਭੀਰ ਜ਼ਖਮੀ — ਪੁਲਿਸ ਜਾਂਚ ਜਾਰੀGagan DeepNovember 5, 2025 by Gagan DeepNovember 5, 2025051 ਆਕਲੈਂਡ ਦੇ ਐਵੋਨਡੇਲ ਇਲਾਕੇ ਵਿੱਚ ਅੱਜ ਦੁਪਹਿਰ ਇੱਕ ਨਾਈ ਦੀ ਦੁਕਾਨ ‘ਚ ਵਾਪਰੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਗ੍ਰੇਟRead more
New ZealandNCEA ਪ੍ਰੀਖਿਆਵਾਂ ਦੇ ਦੂਜੇ ਦਿਨ ਹੀ ਰਾਸ਼ਟਰੀ ਹਾਈ ਸਕੂਲ ਅਧਿਆਪਕਾਂ ਦੀ ਹੜਤਾਲGagan DeepNovember 5, 2025 by Gagan DeepNovember 5, 2025056 ਆਕਲੈਂਡ, (ਐੱਨ ਜੈੱਡ ਤਸਵੀਰ) ਦੇਸ਼-ਭਰ ਦੇ 20,000 ਤੋਂ ਵੱਧ ਸਕੂਲ ਅਧਿਆਪਕ ਬੁਧਵਾਰ ਦੁਪਿਹਰ ਨੂੰ ਹੜਤਾਲ ਕਰਨ ਜਾ ਰਹੇ ਹਨ। ਮੁਲਕ-ਪੱਧਰੀ ਇਹ ਪੂਰੀ ਹੜਤਾਲ ਦੁਪਿਹਰ 1.15Read more
New Zealandਟਾਕਾਨੀਨੀ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ, ਪ੍ਰਭਾਤ ਫੇਰੀ ਵਿੱਚ ਵੱਡੀ ਸੰਗਤ ਦੀ ਸ਼ਮੂਲੀਅਤGagan DeepNovember 5, 2025 by Gagan DeepNovember 5, 2025065 ਔਕਲੈਂਡ, ਨਿਊਜ਼ੀਲੈਂਡ | 4 ਨਵੰਬਰ (ਕੁਲਵੰਤ ਸਿੰਘ ਖੈਰਾਂਬਾਦੀ)ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ,Read more
New Zealandਨਿਊਜ਼ੀਲੈਂਡ ਪੁਲਿਸ ਵਿੱਚ ਵੱਡਾ ਖੁਲਾਸਾ: 30 ਹਜ਼ਾਰ ਸ਼ਰਾਬ ਸਾਹ ਟੈਸਟ ‘ਝੂਠੇ’ ਦਰਜ, 100 ਤੋਂ ਵੱਧ ਅਧਿਕਾਰੀ ਜਾਂਚ ਦੇ ਘੇਰੇ ਵਿੱਚGagan DeepNovember 5, 2025 by Gagan DeepNovember 5, 2025040 ਆਕਲੈਂਡ, (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਪੁਲਿਸ ਵਿਭਾਗ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਜੀ ਰੇਡੀਓ ਨਿਊਜ਼ੀਲੈਂਡ ਦੀ ਤਾਜਾ ਰਿਪੋਰਟ ਮੁਤਾਬਕ,Read more