New Zealandਬ੍ਰਿਟਿਸ਼ ਪਾਸਪੋਰਟ ਅਰਜ਼ੀਆਂ ਦੀ ਭੀੜ ਨਾਲ ਡਾਕ ਸੇਵਾਵਾਂ ਪ੍ਰਭਾਵਿਤ, ਦੇਰੀ ਲਈ ਨਿਊਜ਼ੀਲੈਂਡ ਡਾਕ ਵਿਭਾਗ ਦੀ ਮਾਫ਼ੀGagan DeepFebruary 11, 2026 February 11, 2026013ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਡਾਕ ਵਿਭਾਗ ਨੇ ਕਿਹਾ ਹੈ ਕਿ ਬ੍ਰਿਟੇਨ ਨਾਲ ਸੰਬੰਧਿਤ ਪਾਸਪੋਰਟ ਅਰਜ਼ੀਆਂ ਦੀ ਅਚਾਨਕ ਵਧੀ ਭੀੜ ਕਾਰਨ ਡਾਕ ਸੇਵਾਵਾਂ ਵਿੱਚ ਕਾਫ਼ੀ...Read more
New Zealandਨਵੇਂ ਨਿਯਮ ਬਣੇ ਰੁਕਾਵਟ, ਵੈਲਿੰਗਟਨ ਦੇ ਦਰਜਨਾਂ ਬੱਸ ਚਾਲਕ ਅਜੇ ਵੀਜ਼ਿਆਂ ਦੇ ਵਾਧੇ ਦੀ ਉਡੀਕ ‘ਚGagan DeepFebruary 11, 2026 February 11, 2026013ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਦਰਜਨਾਂ ਬੱਸ ਚਾਲਕ ਅਜੇ ਵੀ ਆਪਣੇ ਕੰਮਕਾਜੀ ਵੀਜ਼ਿਆਂ ਦੇ ਵਾਧੇ ਦੀ ਉਡੀਕ ਕਰ ਰਹੇ ਹਨ, ਜਿਸ...Read more
New Zealandਆਸਟ੍ਰੇਲੀਆ ਵਿੱਚ ਬਾਲ ਯੌਨ ਸ਼ੋਸ਼ਣ ਨਾਲ ਜੁੜੇ ਸੈਟਾਨੀ ਗਿਰੋਹ ਦਾ ਪਰਦਾਫ਼ਾਸ਼, ਨਿਊਜ਼ੀਲੈਂਡ ਨਾਲ ਸੰਭਾਵਿਤ ਸਬੰਧGagan DeepFebruary 11, 2026 February 11, 2026012ਆਕਲੈਂਡ (ਐੱਨ ਜੈੱਡ ਤਸਵੀਰ) ਆਸਟ੍ਰੇਲੀਆ ਵਿੱਚ ਬੱਚਿਆਂ ਨਾਲ ਸੰਬੰਧਿਤ ਯੌਨ ਸ਼ੋਸ਼ਣ ਦੀ ਅਪੱਤਜਨਕ ਸਮੱਗਰੀ ਤਿਆਰ ਕਰਨ ਅਤੇ ਫੈਲਾਉਣ ਵਾਲੇ ਇੱਕ ਖ਼ਤਰਨਾਕ ਸੈਟਾਨੀ ਗਿਰੋਹ ਦਾ ਪਰਦਾਫ਼ਾਸ਼...Read more
New Zealandਪਾਪਾਟੋਏਟੋਏ ਸਥਾਨਕ ਬੋਰਡ ਦੀ ਚੋਣ ਮੁੜ ਸ਼ੁਰੂ, ਸਖ਼ਤ ਨਿਗਰਾਨੀ ਹੇਠ ਵੋਟਿੰਗGagan DeepFebruary 11, 2026 February 11, 2026010ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ ਦੇ ਪਾਪਾਟੋਏਟੋਏ ਖੇਤਰ ਲਈ ਸਥਾਨਕ ਬੋਰਡ ਦੀ ਚੋਣ ਮੁੜ ਸ਼ੁਰੂ ਹੋ ਗਈ ਹੈ। ਇਹ ਚੋਣ ਪਿਛਲੇ ਸਾਲ ਹੋਈ ਚੋਣ ਨੂੰ...Read more
New Zealandਖਤਰਨਾਕ ਬਿਜਲੀ ਨਿਯਮ ਬਦਲਾਅ ’ਤੇ ਸਰਕਾਰ ਵੱਲੋਂ ਮੁੜ ਜਾਂਚ ਦੇ ਹੁਕਮGagan DeepFebruary 11, 2026 February 11, 2026014ਆਕਲੈਂਡ (ਐੱਨ ਜੈੱਡ ਤਸਵੀਰ) ਦੇਸ਼ ਵਿੱਚ ਬਿਜਲੀ ਸੁਰੱਖਿਆ ਨਾਲ ਸੰਬੰਧਿਤ ਇੱਕ ਨਿਯਮ ਵਿੱਚ ਕੀਤੇ ਗਏ ਬਦਲਾਅ ਨੂੰ ਲੈ ਕੇ ਉੱਠੀਆਂ ਗੰਭੀਰ ਚਿੰਤਾਵਾਂ ਤੋਂ ਬਾਅਦ ਸਰਕਾਰ...Read more
New Zealandਨਗਰ ਕੀਰਤਨ ਵਿੱਚ ਰੁਕਾਵਟ ’ਤੇ ਭਾਰਤ ਨੇ ਨਿਊਜ਼ੀਲੈਂਡ ਸਾਹਮਣੇ ਚਿੰਤਾ ਜਤਾਈGagan DeepFebruary 10, 2026 February 10, 2026017(ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਵੱਲੋਂ ਕੱਢੇ ਗਏ ਨਗਰ ਕੀਰਤਨ ਦੌਰਾਨ ਆਈ ਰੁਕਾਵਟ ਦੇ ਮਾਮਲੇ ਨੂੰ ਭਾਰਤ ਸਰਕਾਰ ਨੇ ਗੰਭੀਰਤਾ ਨਾਲ ਲੈਂਦਿਆਂ ਨਿਊਜ਼ੀਲੈਂਡ...Read more
New Zealandਮੋਆ ਪੌਇੰਟ ਸੇਵਰੇਜ ਪਲਾਂਟ ਮਾਮਲੇ ‘ਚ ਸਰਕਾਰੀ ਜਾਂਚ ਨੂੰ ਹਰੀ ਝੰਡੀGagan DeepFebruary 10, 2026 February 10, 2026012(ਐੱਨ ਜੈੱਡ ਤਸਵੀਰ) ਵੈਲਿੰਗਟਨ ਦੇ ਮੋਆ ਪੌਇੰਟ ਸੇਵਰੇਜ ਟ੍ਰੀਟਮੈਂਟ ਪਲਾਂਟ ਵਿੱਚ ਆਈ ਗੰਭੀਰ ਨਾਕਾਮੀ ਦੇ ਮਾਮਲੇ ‘ਚ ਹੁਣ ਸਰਕਾਰੀ ਜਾਂਚ ਦੀ ਰਾਹ ਖੁਲ੍ਹਦੀ ਨਜ਼ਰ ਆ...Read more
New Zealandਵੈਸਲੀ ਕਾਲਜ ਦੇ ਬੋਰਡ ‘ਤੇ ਸਰਕਾਰੀ ਪ੍ਰਬੰਧਕ ਦੀ ਨਿਯੁਕਤੀGagan DeepFebruary 10, 2026 February 10, 2026024(ਐੱਨ ਜੈੱਡ ਤਸਵੀਰ) ਆਕਲੈਂਡ ਦੇ ਪ੍ਰਸਿੱਧ ਅਤੇ ਪੁਰਾਣੇ ਸਕੂਲ ਵੈਸਲੀ ਕਾਲਜ ਦੇ ਬੋਰਡ ‘ਤੇ ਸਰਕਾਰ ਵੱਲੋਂ ਇੱਕ ਸਟੈਚਿਊਟਰੀ ਮੈਨੇਜਰ (ਕਾਨੂੰਨੀ ਪ੍ਰਬੰਧਕ) ਨਿਯੁਕਤ ਕੀਤਾ ਗਿਆ ਹੈ।...Read more
New Zealandਸੀਨੀਅਰ ਨੇਵੀ ਅਧਿਕਾਰੀ ਉੱਤੇ ਜੂਨੀਅਰ ਤੋਂ ਚੁੰਮਣ ਦੀ ਮੰਗ ਕਰਨ ਦੇ ਦੋਸ਼, ਕੋਰਟ ਮਾਰਸ਼ਲ ਵਿੱਚ ਸੁਣਵਾਈ ਜਾਰੀGagan DeepFebruary 10, 2026 February 10, 2026016(ਐੱਨ ਜੈੱਡ ਤਸਵੀਰ) ਰਾਇਲ ਨਿਊਜ਼ੀਲੈਂਡ ਨੇਵੀ ਦੇ ਇੱਕ ਸੀਨੀਅਰ ਅਧਿਕਾਰੀ ਉੱਤੇ ਦੋਸ਼ ਲੱਗੇ ਹਨ ਕਿ ਉਸ ਨੇ ਵਿਦੇਸ਼ੀ ਤਾਇਨਾਤੀ ਦੌਰਾਨ ਇੱਕ ਸਮਾਜਿਕ ਸਮਾਗਮ ਵਿੱਚ ਆਪਣੇ...Read more
New Zealandਡਰਟ ਬਾਈਕ ਹਾਦਸੇ ਨੇ ਮਚਾਈ ਹਲਚਲ, ਤਿੰਨ ਸਾਲਾ ਬੱਚਾ ਗੰਭੀਰ ਜ਼ਖ਼ਮੀ — ਪਿਤਾ ਖ਼ਿਲਾਫ਼ ਕੇਸ ਦਰਜ ਆਕਲੈਂਡGagan DeepFebruary 10, 2026 February 10, 2026029(ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਨਾਰਥਲੈਂਡ ਖੇਤਰ ਵਿੱਚ ਡਰਟ ਬਾਈਕ ਨਾਲ ਹੋਏ ਇੱਕ ਹਾਦਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਹਾਦਸੇ ਵਿੱਚ ਤਿੰਨ...Read more