ArticlesWorldਢਿੱਗਾਂ ਡਿੱਗਣ ਕਾਰਨ 670 ਲੋਕਾਂ ਦੀ ਮੌਤ ਦਾ ਖਦਸ਼ਾ, ਬਚਾਅ ਕਾਰਜ ਜਾਰੀ…Gagan DeepMay 27, 2024 May 27, 20240155ਕੌਮਾਂਤਰੀ ਪਰਵਾਸ ਸੰਸਥਾ (ਆਈਓਐੱਮ) ਨੇ ਪਾਪੂਆ ਨਿਊ ਗਿਨੀ ਵਿਚ ਵੱਡੀ ਪੱਧਰ ਉਤੇ ਢਿੱਗਾਂ ਡਿੱਗਣ ਕਾਰਨ 670 ਵਿਅਕਤੀਆਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਇਸ...Read more
ArticlesIndiaਗੁਟਕਾ-ਤੰਬਾਕੂ, ਪਾਨ ਮਸਾਲੇ ‘ਤੇ ਇਕ ਸਾਲ ਲਈ ਲੱਗੀ ਪਾਬੰਦੀGagan DeepMay 27, 2024 May 27, 20240130ਤੇਲੰਗਾਨਾ ਸਰਕਾਰ ਨੇ ਰਾਜ ਵਿੱਚ ਤੰਬਾਕੂ ਅਤੇ ਨਿਕੋਟੀਨ ਵਾਲੇ ਗੁਟਕਾ ਅਤੇ ਪਾਨ ਮਸਾਲਾ ਦੇ ਉਤਪਾਦਨ, ਭੰਡਾਰਨ, ਵੰਡ ਅਤੇ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ...Read more
ArticlesBusinessHealthImportantIndiaਸਾਬਕਾ ਮੰਤਰੀ ਮਕਾਨ ਉਸਾਰੀ ਤੇ ਐਥੇਨਿਕ ਕਮਿਊਨਿਟੀਜ ਜੈਨੀ ਸੈਲੇਜਾ ਨੇ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਵਿਖੇ ਭਰੀ ਹਾਜਰੀ!Gagan DeepMay 27, 2024 May 27, 20240224ਪਾਪਾ ਟੋਏ ਟੋਏ ਤੋਂ ਮੌਜੂਦਾ ਐਮਪੀ ਨੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਉਹਨਾਂ ਤੱਕ ਲੈ ਕੇ ਆਉਣ ਲਈ ਕਿਹਾ !! ਚੇਅਰਮੈਨ ਪ੍ਰਿਥੀਪਾਲ ਸਿੰਘ ਬਸਰਾ ਨੇ ਸਿੱਖ...Read more
ArticlesIndiaCyclone Remal: ਤਬਾਹੀ ਮਚਾ ਰਿਹਾ ਹੈ ਚੱਕਰਵਾਤੀ ਤੂਫਾਨ, ਪੰਜਾਬ ਉਤੇ ਵੀ ਹੋਵੇਗਾ ਅਸਰ?Gagan DeepMay 27, 2024 May 27, 20240195ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤੱਟਾਂ ਨਾਲ ਟਕਰਾਉਣ ਵਾਲੇ ਚੱਕਰਵਾਤੀ ਤੂਫਾਨ ਰੇਮਲ (cyclone remal) ਦਾ ਅਸਰ ਬਿਹਾਰ ਵਿੱਚ ਵੀ ਦੇਖਿਆ ਜਾ ਸਕਦਾ ਹੈ। ਇਸ ਦੇ...Read more
Importantਛੇ ਐਂਬੂਲੈਂਸ ਕਾਲਾਂ ਦੇ ਬਾਵਜੂਦ ਹੋਈ ਇ¾ਕ ਔਰਤ ਦੀ ਮੌਤGagan DeepMay 27, 2024May 27, 2024 May 27, 2024May 27, 20240232ਆਕਲੈਂਡ (ਐਨ. ਜ਼ੈਡ. ਤਸਵੀਰ) : ਬੀਤੇ ਦਿਨੀਂ ਇ¾ਕ ਵਿਅਕਤੀ ਨੇ ਸਥਾਨਕ ਐਂਬੂਲੈਂਸ ਸਰਵਿਸ ਨੂੰ ਤਕਰੀਬਨ 5-6 ਵਾਲ ਫੋਨ ਕੀਤੀ ਪਰ ਉਸ ਨੂੰ ਕਾਲ ’ਤੇ ਕੋਈ...Read more
ArticlesIndiapunjabਸੁਖਦੇਵ ਢੀਂਡਸਾ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਚੋਂ ਕੱਢਣ ਉਤੇ ਚੁੱਕੇ ਸਵਾਲGagan DeepMay 27, 2024 May 27, 20240228ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਨਿੰਦਾ ਕੀਤੀ ਹੈ। ਇਸ ਨੂੰ ਪਾਰਟੀ...Read more
Articlespunjabਮੇਰਾ ਬਾਦਲ ਪਰਿਵਾਰ ਤੋਂ ਅਸਤੀਫ਼ਾ, ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਾਂਗਾ: ਭਾਈ ਮਨਜੀਤ ਸਿੰਘGagan DeepMay 27, 2024 May 27, 20240145ਭਾਈ ਮਨਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ (Bhai Manjit Singh resigns ) ਛੱਡ ਦਿੱਤਾ ਹੈ। ਉਨ੍ਹਾਂ ਆਖਿਆ ਹੈ ਕਿ SGPC ਮੇਂਬਰ ਰਹਿਣਗੇ ਪਰ...Read more
ArticlesBusinessImportantਆਕਲੈਂਡ ਓਲੰਪਿਕ ਪੂਲ ਸਵੀਮਿੰਗ ਪੂਲ ਵਿੱਚ ਬੇਹੋਸ਼ ਮਿਲੇ ਦੋ ਵਿਅਕਤੀਆਂ ਦੀ ਜਾਂਚ ਸ਼ੁਰੂGagan DeepMay 27, 2024May 27, 2024 May 27, 2024May 27, 20240190ਆਕਲੈਂਡ (ਐਨ. ਜ਼ੈਡ. ਤਸਵੀਰ) : ਆਕਲੈਂਡ ਵਿੱਚ ਓਲੰਪਿਕ ਪੂਲ ਹਫਤੇ ਦੇ ਅੰਤ ਵਿੱਚ ਇੱਕ ਸਵਿਮਿੰਗ ਪੂਲ ਵਿੱਚ ਦੋ ਆਦਮੀਆਂ ਦੇ ਬੇਹੋਸ਼ ਪਾਏ ਜਾਣ ਤੋਂ ਬਾਅਦ...Read more
ArticlesImportantਬੰਗਲਾਦੇਸ਼ ਦੇ ਸੰਸਦ ਮੈਂਬਰ ਦੇ ਕਤਲ ਦਾ ਕਾਰਨ ਆਇਆ ਸਾਹਮਣੇ! ਪੁਲਿਸ ਨੇ ਮਾਸਟਰਮਾਈਂਡ ਦੇ ਨਾਮ ਦਾ ਕੀਤਾ ਖੁਲਾਸਾGagan DeepMay 27, 2024 May 27, 20240123ਪੱਛਮੀ ਬੰਗਾਲ ਸੀਆਈਡੀ ਦੇ ਜਾਂਚ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੀ ਹੱਤਿਆ ਦੀ ਸਾਜ਼ਿਸ਼ ਘੱਟੋ-ਘੱਟ ਚਾਰ ਤੋਂ ਪੰਜ...Read more
ArticlesIndiaਇਸ ਵੱਡੇ ਸ਼ਹਿਰ ‘ਚ ਪੂਰਾ ਹਫਤਾ ਨਹੀਂ ਵਿਕ ਸਕੇਗੀ ਸ਼ਰਾਬ, ਜਾਣੋ ਪਾਬੰਦੀ ਦੀ ਤਰੀਕ ਤੇ ਕਾਰਨGagan DeepMay 27, 2024 May 27, 20240182ਵਿਧਾਨ ਪ੍ਰੀਸ਼ਦ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ, ਬੈਂਗਲੁਰੂ ਵਿੱਚ 1 ਜੂਨ ਤੋਂ 6 ਜੂਨ ਤੱਕ ਸ਼ਰਾਬ ਦੀ...Read more