2026 ਦੀ ਆਮ ਚੋਣ ਲਈ ਤਾਰੀਖ ਦਾ ਐਲਾਨ, ਸਿਆਸੀ ਮੈਦਾਨ ਸਜਿਆ, 7 ਨਵੰਬਰ ਨੂੰ ਹੋਵੇਗੀ ਨਿਊਜ਼ੀਲੈਂਡ ਦੀ ਆਮ ਚੋਣ, ਮੁਹਿੰਮ ਦੀ ਸਰਕਾਰੀ ਸ਼ੁਰੂਆਤ
ਆਕਲੈਂਡ(ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਦੇਸ਼ ਦੀ 2026 ਦੀ ਆਮ ਚੋਣ ਦੀ ਤਾਰੀਖ ਦਾ ਅਧਿਕਾਰਿਕ ਐਲਾਨ ਕਰ ਦਿੱਤਾ ਹੈ।...
