New Zealandਨਿਊਜ਼ੀਲੈਂਡ ‘ਚ ਦੱਖਣੀ ਏਸ਼ੀਆਈ ਸਭ ਤੋਂ ਵੱਧ ਨਸਲੀ ਬਦਸਲੂਕੀ ਦਾ ਸ਼ਿਕਾਰGagan DeepMarch 6, 2026 March 6, 202606 ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਵਿੱਚ ਨਸਲੀ ਨਫ਼ਰਤ ਨਾਲ ਜੁੜੀਆਂ ਘਟਨਾਵਾਂ ਬਾਰੇ ਸਾਹਮਣੇ ਆਏ ਤਾਜ਼ਾ ਅੰਕੜਿਆਂ ਨੇ ਚਿੰਤਾ ਵਧਾ ਦਿੱਤੀ ਹੈ। ਨਿਊਜੀਲੈਂਡ ਪੁਲਸ ਦੇ...Read more
New Zealandਇਰਾਨ ‘ਤੇ ਬਿਆਨ ਤੋਂ ਬਾਅਦ ਘਿਰੇ ਲਕਸਨ, ਕਿਹਾ — “ਮੈਂ ਗਲਤ ਬੋਲ ਗਿਆ ਸੀ”Gagan DeepMarch 4, 2026 March 4, 2026012ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਨੇ ਇਰਾਨ ਸੰਬੰਧੀ ਆਪਣੀ ਹਾਲੀਆ ਟਿੱਪਣੀ ‘ਤੇ ਸਫਾਈ ਦਿੰਦਿਆਂ ਮੰਨਿਆ ਹੈ ਕਿ ਉਹ ਮੀਡੀਆ ਨਾਲ ਗੱਲਬਾਤ...Read more
New Zealandਨਿਊਜ਼ੀਲੈਂਡ ਵਿੱਚ ਕਿਹੜੇ ਖੇਤਰਾਂ ‘ਚ ਵਧੀਆਂ ਤਨਖ਼ਾਹਾਂ? ਨਵੀਂ ਰਿਪੋਰਟ ਨੇ ਦੱਸਿਆ ਹਾਲGagan DeepMarch 4, 2026 March 4, 2026013ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਵਿੱਚ ਪਿਛਲੇ ਇੱਕ ਸਾਲ ਦੌਰਾਨ ਕੁਝ ਖਾਸ ਖੇਤਰਾਂ ਵਿੱਚ ਤਨਖ਼ਾਹਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਕਈ ਕਰਮਚਾਰੀਆਂ ਨੂੰ...Read more
New Zealandਜੁਰਮਾਨਾ 400 ਫ਼ੀਸਦੀ ਵਧਣ ਮਗਰੋਂ ਮੋਬਿਲਿਟੀ ਪਾਰਕ ਦੀ ਉਲੰਘਣਾ ‘ਚ ਕਮੀGagan DeepMarch 4, 2026 March 4, 2026011ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ Hawke’s Bay ਖੇਤਰ ਵਿੱਚ ਮੋਬਿਲਿਟੀ ਪਾਰਕਾਂ ਦੀ ਗਲਤ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ...Read more
New Zealandਸ਼ਿਕਾਰ ਦੌਰਾਨ ਨੌਜਵਾਨ ਦੀ ਮੌਤ, ਪਰਿਵਾਰ ਨੇ ਕਿਹਾ — “ਸਾਡੀ ਜ਼ਿੰਦਗੀ ਨਰਕ ਬਣ ਗਈ”Gagan DeepMarch 4, 2026 March 4, 2026014ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਵਿੱਚ ਸ਼ਿਕਾਰ ਦੌਰਾਨ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ ਦੇ ਮਾਮਲੇ ਨੇ ਇੱਕ ਵਾਰ ਫਿਰ ਹਥਿਆਰ ਸੁਰੱਖਿਆ ‘ਤੇ ਗੰਭੀਰ ਸਵਾਲ...Read more
New Zealandਬੱਚੀ ਦੇ ਚਿਹਰੇ ‘ਤੇ ਹਮਲਾ ਕਰਨ ਵਾਲੇ ਕੁੱਤੇ ਨੂੰ ਅਜੇ ਤੱਕ ਨਹੀਂ ਮਾਰਿਆ ਗਿਆGagan DeepMarch 4, 2026 March 4, 2026013ਆਕਲੈਂਡ (ਐੱਨ ਜੈੱਡ ਤਸਵੀਰ) ਰੇਡੀਓ ਐੱਨਜੈੱਡ ਦੀ ਰਿਪੋਰਟ ਮੁਤਾਬਿਕ ਨਿਊਜ਼ੀਲੈਂਡ ਦੇ Waikato ਖੇਤਰ ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਤੋਂ ਬਾਅਦ ਵੀ ਹਮਲਾਵਰ ਕੁੱਤੇ ਨੂੰ ਅਜੇ...Read more
New Zealandਸਾਬਕਾ ਗਲੋਰੀਵੇਲ ਆਗੂ ਹਾਵਰਡ ਟੈਂਪਲ ਨੂੰ ਜੇਲ੍ਹ ਤੋਂ ਰਾਹਤ, ਘਰ ਵਿੱਚ ਕਟੇਗਾ ਸਜ਼ਾ ਸਮਾਂGagan DeepMarch 4, 2026 March 4, 2026010ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਵਿੱਚ ਇੱਕ ਮਹੱਤਵਪੂਰਨ ਅਦਾਲਤੀ ਫੈਸਲੇ ਤਹਿਤ Howard Temple ਨੂੰ ਜੇਲ੍ਹ ਨਹੀਂ ਭੇਜਿਆ ਜਾਵੇਗਾ। 85 ਸਾਲਾ ਟੈਂਪਲ, ਜੋ ਧਾਰਮਿਕ ਸਮੂਹ Gloriavale...Read more
New Zealandਦੱਖਣੀ ਆਕਲੈਂਡ ਵਿੱਚ ਓਰੀਐਂਟਲ ਫਲ ਮੱਖੀ ਦੇ ਹੋਰ ਮਾਮਲੇ, ਟ੍ਰੈਪਿੰਗ ਜ਼ੋਨ ਵਧਾਇਆ ਗਿਆGagan DeepMarch 3, 2026March 3, 2026 March 3, 2026March 3, 2026010ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ — ਦੱਖਣੀ ਆਕਲੈਂਡ ਵਿੱਚ ਓਰੀਐਂਟਰ ਫਰੂਟ ਫਲਾਈ ਦੇ ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬਾਇਉਸਿਕਓਰਟੀ ਨਿਊਜੀਲੈਂਡ ਨੇ ਟ੍ਰੈਪਿੰਗ ਅਤੇ ਨਿਗਰਾਨੀ...Read more
New Zealandਲਗਭਗ ਦਸ ਸਾਲਾਂ ਬਾਅਦ ਵੈਲਿੰਗਟਨ ਸਿਟੀ ਕੌਂਸਲ ਨੇ ਤਿੰਨ ਸਾਲਾ ਯੋਜਨਾ ਜਾਰੀ ਕੀਤੀGagan DeepMarch 3, 2026March 3, 2026 March 3, 2026March 3, 202609 ਆਕਲੈਂਡ (ਐੱਨ ਜੈੱਡ ਤਸਵੀਰ) ਲਗਭਗ ਇੱਕ ਦਹਾਕੇ ਬਾਅਦ ਵੈਲਿੰਗਟਨ ਸਿਟੀ ਕੌਂਸਲ ਨੇ ਅਗਲੇ ਤਿੰਨ ਸਾਲਾਂ ਲਈ ਆਪਣੀ ਪਹਿਲੀ Triennium Plan ਜਾਰੀ ਕਰ ਦਿੱਤੀ ਹੈ।...Read more
New ZealandHMNZS ਮਨਾਵਾਨੁਈ ਦੇ ਡੁੱਬਣ ਮਾਮਲੇ ‘ਚ ਤਿੰਨ ਨੇਵੀ ਅਧਿਕਾਰੀਆਂ ‘ਤੇ ਚਾਰਜ, ਕੋਰਟ-ਮਾਰਸ਼ਲ ਦਾ ਸਾਹਮਣਾGagan DeepMarch 3, 2026March 3, 2026 March 3, 2026March 3, 2026015ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਨੇਵੀ ਦੇ ਜਹਾਜ਼ HMNZS Manawanui ਦੇ ਡੁੱਬਣ ਮਾਮਲੇ ਵਿੱਚ ਵੱਡਾ ਕਦਮ ਚੁੱਕਦਿਆਂ ਤਿੰਨ ਨੇਵੀ ਅਧਿਕਾਰੀਆਂ ਖ਼ਿਲਾਫ਼ ਅਦਾਲਤੀ ਚਾਰਜ ਤੈਅ ਕੀਤੇ...Read more