Important

ਅੰਬੇਦਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਲਾਨਾ 32ਵਾਂ ਖੇਡ ਮੇਲਾ 27 ਅਕਤੂਬਰ ਨੂੰ

ਆਕਲੈਂਡ (ਐੱਨ ਜੈੱਡ ਤਸਵੀਰ) ਅੰਬੇਦਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਸਲਾਨਾ 32ਵਾਂ ਖੇਡ ਮੇਲਾ 27 ਅਕਤੂਬਰ 2024 ਦਿਨ ਐਤਵਾਰ ਨੂੰ Bledisloe Parak,Corner Queen & Harris St,Pukekohe ਵਿਖੇ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਇਸ ਟੂਰਨਾਮੈਂਟ ਵਿੱਚ ਬੱਚਿਆ ਦੇ ਫੁਟਬਾਲ ਮੁਕਾਬਲੇ,ਬੱਚਿਆ ਦੀਆਂ ਦੌੜਾਂ,ਵਾਲੀਬਾਲ ਮੁਕਾਬਲੇ, ਲੇਡੀਜ਼ ਮਿਊਜ਼ੀਕਲ ਚੇਅਰ, ਗਰਲਜ਼ ਮਿਊਜ਼ੀਕਲ ਚੇਅਰ, ਟੱਗ ਆਫ ਵਾਰ ਅਤੇ ਕਬੱਡੀ ਤੋਂ ਇਲਾਵਾਂ ਹੋਰ ਵੀ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਜਾਣਗੀਆਂ ਅਤੇ ਬੱਚਿਆਂ ਤੇ ਵੱਡਿਆ ਲਈ ਮਜੇਦਾਰ ਗਤੀਵਿਧੀਆਂ ਹੋਣਗੀਆਂ। ਪ੍ਰੋਗਰਾਮ ਸਵੇਰੇ ਸਹੀ 10 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗਾ।ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਇਸ ਈਵੈਂਟ ਦੌਰਾਨ ਸਭ ਲਈ ਖਾਣ-ਪੀਣ ਦਾ ਮੁਫਤ ਵਿੱਚ ਵਧੀਆ ਇੰਤਜਾਮ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ ਜਸਵਿੰਦਰ ਸੰਧੂ ਨੂੰ 021447634 ਅਤੇ ਮਲਕੀਤ ਸਿੰਘ ਸਹੋਤਾ ਨੂੰ 0274293935 ‘ਤੇ ਸੰਪਰਕ ਕੀਤਾ ਜਾ ਸਕਦਾ ਹੈ

Related posts

ਰਹਿਣ-ਸਹਿਣ ਦੀ ਲਾਗਤ ਨੂੰ ਸੰਭਾਲਣ ਦੇ ਮਾਮਲੇ ਵਿੱਚ ਲੇਬਰ ਪਾਰਟੀ ਨੈਸ਼ਨਲ ਪਾਰਟੀ ਨਾਲੋਂ ਅੱਗੇ

Gagan Deep

ਜਿਨਸੀ ਸ਼ੋਸ਼ਣ ਦੀਆਂ ਵੀਡੀਓ ਅਤੇ ਤਸਵੀਰਾਂ ਰੱਖਣ ਅਤੇ ਸਾਂਝਾ ਕਰਨ ਦੇ ਦੋਸ਼ ਵਿਚ ਦੋ ਸਾਲ ਤੋਂ ਵੱਧ ਦੀ ਜੇਲ

Gagan Deep

ਐਕਟ ਪਾਰਟੀ ਨੇ ‘ਸਰਕਾਰ ਨੂੰ ਬਣਾਈ ਰੱਖਣ ਅਤੇ ਇਸਨੂੰ ਬਿਹਤਰ ਬਣਾਉਣ’ ਲਈ ਯੋਜਨਾ ਤਿਆਰ ਕੀਤੀ

Gagan Deep

Leave a Comment