ImportantNew Zealand

ਬਾਬਾ ਜਰਨੈਲ ਸਿੰਘ ਅਤੇ ਭਾਈ ਹਰਦੇਵ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਦਾ ਆਕਲੈਂਡ ਏਅਰਪੋਰਟ ਤੇ ਨਿੱਘਾ ਸਵਾਗਤ

ਆਕਲੈਂਡ (ਐੱਨ ਜੈੱਡ ਤਸਵੀਰ)ਸਿੱਖ ਸੰਗਤਾਂ ਨੂੰ ਗੁਰਮਤਿ ਨਾਲ ਜੋੜਨ ਦਾ ਉਪਰਾਲਾ ਕਰਨ ਵਾਲੇ ਬਾਬਾ ਜਰਨੈਲ ਸਿੰਘ ਦਾ ਆਕਲੈਂਡ ਏਅਰਪੋਰਟ ‘ਤੇ ਸਿੱਖ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਬਾਬਾ ਜਰਨੈਲ ਸਿੰਘ ਜੀ ਆਪਣੀ ਇਸ ਫੇਰੀ ਦੌਰਾਨ ਉਨਾਂ ਨੇ ਨਿਊਜ਼ੀਲੈਂਡ ਦੇ ਵੱਖ ਵੱਖ ਗੁਰੂ ਘਰਾਂ ਅੰਦਰ ਜਾ ਕੇ ਸਿੱਖ ਸੰਗਤ ਨੂੰ ਗੁਰਬਾਣੀ ਨਾਲ ਜੋੜਨਗੇ।
ਗੁਰਦੁਆਰਾ ਸ੍ਰੀ ਦਸਮੇਸ਼ ਦੁਆਰ ਸਾਹਿਬ ਪਾਪਾਟੋਏਟੋਏ ਦੇ ਮੁੱਖ ਸੇਵਾਦਾਰ ਸ. ਮਨਜੀਤ ਸਿੰਘ ਬਾਠ ਜੀ, ਸੇਵਾਦਾਰ ਭਾਈ ਦਵਿੰਦਰ ਸਿੰਘ, ਭਾਈ ਪਰਵਿੰਦਰ ਸਿੰਘ ਸਮਾਜ ਸੇਵੀ, ਸਰਦਾਰ ਦਵਿੰਦਰ ਸਿੰਘ ਸਤਿੰਦਰਵੀਰ ਸਿੰਘ ਬਾਠ, ਹਰਭਜਨ ਸਿੰਘ ਬਾਠ ਤੋਂ ਇਲਾਵਾ ਹੋਰ ਸਿੱਖ ਸੰਗਤਾਂ ਅਤੇ ਸੇਵਾਦਾਰ ਹਾਜਰ ਸਨ।

Related posts

ਨਿਊਜ਼ੀਲੈਂਡ ਭਾਰਤ ਨੂੰ ਸੈਰ-ਸਪਾਟਾ ਵਿਕਾਸ ਲਈ ਪ੍ਰਮੁੱਖ ਬਾਜ਼ਾਰ ਵਜੋਂ ਵੇਖਦਾ ਹੈ

Gagan Deep

ਔਰਤ ਨੂੰ ਟੈਕਸ ਚੋਰੀ ਲਈ 1.4 ਮਿਲੀਅਨ ਡਾਲਰ ਦੀ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ

Gagan Deep

ਆਕਲੈਂਡ ‘ਚ ਬੱਚਿਆਂ ‘ਤੇ ਹਰ ਰੋਜ਼ ਹੋ ਰਹੇ ਹਨ ਕੁੱਤਿਆਂ ਦੇ ਹਮਲੇ

Gagan Deep

Leave a Comment