May 2024

ArticlesIndia

Cyclone Remal: ਤਬਾਹੀ ਮਚਾ ਰਿਹਾ ਹੈ ਚੱਕਰਵਾਤੀ ਤੂਫਾਨ, ਪੰਜਾਬ ਉਤੇ ਵੀ ਹੋਵੇਗਾ ਅਸਰ?

Gagan Deep
ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤੱਟਾਂ ਨਾਲ ਟਕਰਾਉਣ ਵਾਲੇ ਚੱਕਰਵਾਤੀ ਤੂਫਾਨ ਰੇਮਲ (cyclone remal) ਦਾ ਅਸਰ ਬਿਹਾਰ ਵਿੱਚ ਵੀ ਦੇਖਿਆ ਜਾ ਸਕਦਾ ਹੈ। ਇਸ ਦੇ...
Important

ਛੇ ਐਂਬੂਲੈਂਸ ਕਾਲਾਂ ਦੇ ਬਾਵਜੂਦ ਹੋਈ ਇ¾ਕ ਔਰਤ ਦੀ ਮੌਤ

Gagan Deep
ਆਕਲੈਂਡ (ਐਨ. ਜ਼ੈਡ. ਤਸਵੀਰ) : ਬੀਤੇ ਦਿਨੀਂ ਇ¾ਕ ਵਿਅਕਤੀ ਨੇ ਸਥਾਨਕ ਐਂਬੂਲੈਂਸ ਸਰਵਿਸ ਨੂੰ ਤਕਰੀਬਨ 5-6 ਵਾਲ ਫੋਨ ਕੀਤੀ ਪਰ ਉਸ ਨੂੰ ਕਾਲ ’ਤੇ ਕੋਈ...
ArticlesIndiapunjab

ਸੁਖਦੇਵ ਢੀਂਡਸਾ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਚੋਂ ਕੱਢਣ ਉਤੇ ਚੁੱਕੇ ਸਵਾਲ

Gagan Deep
ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਨਿੰਦਾ ਕੀਤੀ ਹੈ। ਇਸ ਨੂੰ ਪਾਰਟੀ...
Articlespunjab

ਮੇਰਾ ਬਾਦਲ ਪਰਿਵਾਰ ਤੋਂ ਅਸਤੀਫ਼ਾ, ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਾਂਗਾ: ਭਾਈ ਮਨਜੀਤ ਸਿੰਘ

Gagan Deep
ਭਾਈ ਮਨਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ (Bhai Manjit Singh resigns ) ਛੱਡ ਦਿੱਤਾ ਹੈ। ਉਨ੍ਹਾਂ ਆਖਿਆ ਹੈ ਕਿ SGPC ਮੇਂਬਰ ਰਹਿਣਗੇ ਪਰ...
ArticlesBusinessImportant

ਆਕਲੈਂਡ ਓਲੰਪਿਕ ਪੂਲ ਸਵੀਮਿੰਗ ਪੂਲ ਵਿੱਚ ਬੇਹੋਸ਼ ਮਿਲੇ ਦੋ ਵਿਅਕਤੀਆਂ ਦੀ ਜਾਂਚ ਸ਼ੁਰੂ

Gagan Deep
ਆਕਲੈਂਡ (ਐਨ. ਜ਼ੈਡ. ਤਸਵੀਰ) : ਆਕਲੈਂਡ ਵਿੱਚ ਓਲੰਪਿਕ ਪੂਲ ਹਫਤੇ ਦੇ ਅੰਤ ਵਿੱਚ ਇੱਕ ਸਵਿਮਿੰਗ ਪੂਲ ਵਿੱਚ ਦੋ ਆਦਮੀਆਂ ਦੇ ਬੇਹੋਸ਼ ਪਾਏ ਜਾਣ ਤੋਂ ਬਾਅਦ...
ArticlesImportant

ਬੰਗਲਾਦੇਸ਼ ਦੇ ਸੰਸਦ ਮੈਂਬਰ ਦੇ ਕਤਲ ਦਾ ਕਾਰਨ ਆਇਆ ਸਾਹਮਣੇ! ਪੁਲਿਸ ਨੇ ਮਾਸਟਰਮਾਈਂਡ ਦੇ ਨਾਮ ਦਾ ਕੀਤਾ ਖੁਲਾਸਾ

Gagan Deep
ਪੱਛਮੀ ਬੰਗਾਲ ਸੀਆਈਡੀ ਦੇ ਜਾਂਚ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੀ ਹੱਤਿਆ ਦੀ ਸਾਜ਼ਿਸ਼ ਘੱਟੋ-ਘੱਟ ਚਾਰ ਤੋਂ ਪੰਜ...
ArticlesIndia

ਇਸ ਵੱਡੇ ਸ਼ਹਿਰ ‘ਚ ਪੂਰਾ ਹਫਤਾ ਨਹੀਂ ਵਿਕ ਸਕੇਗੀ ਸ਼ਰਾਬ, ਜਾਣੋ ਪਾਬੰਦੀ ਦੀ ਤਰੀਕ ਤੇ ਕਾਰਨ

Gagan Deep
ਵਿਧਾਨ ਪ੍ਰੀਸ਼ਦ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ, ਬੈਂਗਲੁਰੂ ਵਿੱਚ 1 ਜੂਨ ਤੋਂ 6 ਜੂਨ ਤੱਕ ਸ਼ਰਾਬ ਦੀ...
ArticlesIndia

Cyclone Remal: ਕੋਲਕਾਤਾ ਏਅਰਪੋਰਟ ‘ਤੇ 394 ਉਡਾਣਾਂ ਰੱਦ, 63,000 ਯਾਤਰੀਆਂ ‘ਤੇ ਅਸਰ, ਕੀ ਕਰਨ ਯਾਤਰੀ?

Gagan Deep
ਭਾਰਤ ਦੇ ਮੌਸਮ ਵਿਭਾਗ (IMD) ਅਨੁਸਾਰ ਚੱਕਰਵਾਤੀ ਤੂਫ਼ਾਨ ਰੇਮਾਲ ਐਤਵਾਰ ਅੱਧੀ ਰਾਤ ਨੂੰ ਪੱਛਮੀ ਬੰਗਾਲ-ਬੰਗਲਾਦੇਸ਼ ਦੇ ਤੱਟ ਨਾਲ ਟਕਰਾਉਣ ਜਾ ਰਿਹਾ ਹੈ। ਇਸ ਲਈ ਕੋਲਕਾਤਾ...
ArticlesIndiapunjab

ਸਿਮਰਨਜੀਤ ਸਿੰਘ ਮਾਨ ਨੇ ਢੇਡ ਸਾਲ ’ਚ ਪੰਜਾਬ ਦਾ ਇੱਕ ਵੀ ਮੁੱਦਾ ਲੋਕ ਸਭਾ ’ਚ ਨਹੀਂ ਚੁੱਕਿਆ – ਮੀਤ ਹੇਅਰ

Gagan Deep
ਸੰਗਰੂਰ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਿਮਰਨਜੀਤ ਸਿੰਘ ਮਾਨ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਵੇਂ ਸੰਗਰੂਰ ਦੇ...
ArticlesIndiapunjab

Lok Sabha Election 2024: ਅਮਿਤ ਸ਼ਾਹ ਨੇ ਰੈਲੀ ਦੌਰਾਨ ਆਮ ਆਦਮੀ ਪਾਰਟੀ ‘ਤੇ ਚੁੱਕੇ ਵੱਡੇ ਸਵਾਲ

Gagan Deep
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਲੁਧਿਆਣਾ ‘ਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ‘ਚ ਚੋਣ ਰੈਲੀ...