New Zealand

ਪਾਕਐਨਸੇਵ ਤੋਂ ਖਰੀਦੇ ਗਏ ਪੈਮ ਦੇ ਬੈਗ ਵਿੱਚੋਂ ਆਲੂ ਦੀ ਥਾਂ ‘ਤੇ ਪੱਥਰ ਨਿਕਲਣ ਦਾ ਇਲਜ਼ਾਮ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੀ ਇੱਕ ਔਰਤ ਨੇ ਟਿਕ ਟੌਕ ‘ਤੇ 1 ਵੀਡੀਓ ਪੋਸਟ ਕੀਤਾ ਕਿ ਉਸਨੇ ਪਾਕਐਨਸੇਵ ਤੋਂ ਖਰੀਦੇ ਗਏ ਪੈਮ ਦੇ ਬੈਗ ਵਿੱਚੋਂ ਆਲੂ ਦੀ ਥਾਂ ‘ਤੇ ਪੱਥਰ ਨਿਕਲਣ ਦਾ ਇਲਜ਼ਾਮ ਲਾਇਆ ਹੈ । ਬੈਗ ‘ਚ ਆਲੂਆਂ ਵਿੱਚ ਇੱਕ ਵੱਡਾ ਪੱਥਰ ਸੀ। ਜਦੋਂ ਉਸਨੇ ਇਸਨੂੰ ਆਪਣੀ ਰਸੋਈ ਦੇ ਸਕੇਲ ‘ਤੇ ਰੱਖਿਆ, ਤਾਂ ਇਸਦਾ ਭਾਰ 1.1 ਕਿਲੋਗ੍ਰਾਮ ਤੋਂ ਵੱਧ ਸੀ। ਹੋਰ ਲੋਕਾਂ ਨੇ ਵੀਡੀਓ ‘ਤੇ ਟਿੱਪਣੀ ਕੀਤੀ ਸੀ ਕਿ ਇਹ ਉਨ੍ਹਾਂ ਨਾਲ ਵੀ ਹੋਇਆ ਸੀ। ਹਾਲਾਂਕਿ ਫੂਡਸਟਫਸ ਦਾ ਕਹਿਣਾ ਹੈ ਕਿ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਆਲੂ ਦੇ ਆਕਾਰ ਦੀ, ਮਿੱਟੀ ਨਾਲ ਢੱਕੀ ਚੱਟਾਨ ਆਲੂ ਪ੍ਰੋਸੈਸਿੰਗ ਗੇਟ ਵਿੱਚੋਂ ਆਲੂਆਂ ਤੱਕ ਪਹੁੰਚਣ ‘ਚ ਕਾਮਯਾਬ ਹੋ ਗਈ।

Related posts

ਡੁਨੀਡਿਨ ਬਣਿਆ One NZ ਦਾ 3G ਨੈੱਟਵਰਕ ਗੁਆਉਣ ਵਾਲਾ ਪਹਿਲਾ ਸ਼ਹਿਰ

Gagan Deep

ਕੀਵੀ ਲੇਖਕ ਅਮਰੀਕੀ ਸੈਨੇਟ ਦੀ ਸੁਣਵਾਈ ਵਿੱਚ ਸ਼ਾਮਲ ਹੋਈ

Gagan Deep

ਐਮਰਜੈਂਸੀ ਵਿਭਾਗ ਵਿੱਚ 11 ਘੰਟੇ ਤੱਕ ਡਾਕਟਰ ਨਾ ਮਿਲਿਆ, ਸਿਹਤ ਪ੍ਰਣਾਲੀ ‘ਤੇ ਸਵਾਲ

Gagan Deep

Leave a Comment