New Zealand

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ 22 ਨੂੰ

ਆਕਲੈਂਡ (ਐੱਨ ਜੈੱਡ ਤਸਵੀਰ) ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਪਾਪਾਟੋਏਟੋਏ ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੁਪਹਿਰ 12 ਵਜੇ ਅਰਦਾਸ ਨਾਲ ਕੀਰਤਨ ਯਾਤਰਾ ਦੀ ਸ਼ੁਰੂਆਤ ਕੀਤੀ ਜਾਵੇਗੀ।
ਨਗਰ ਕੀਰਤਨ ਵਿੱਚ ਨਿਹੰਗ ਸਿੰਘ ਦਲ, ਕੀਰਤਨ ਜਥੇ, ਗਤਕਾ ਟੀਮਾਂ ਅਤੇ ਸੇਵਾਦਾਰਾਂ ਨੇ ਵੱਡੇ ਜੋਸ਼ ਨਾਲ ਭਾਗ ਲਿਆ ਜਾਵੇਗਾ। ਸਾਰੀ ਯਾਤਰਾ ਦੌਰਾਨ ਗੁਰਬਾਣੀ ਦੇ ਸੁਰ ਗੂੰਜਦੇ ਰਹਿਣਗੇ, ਜਦਕਿ ਸੇਵਾਦਾਰਾਂ ਵੱਲੋਂ ਵਿਭਿੰਨ ਸੇਵਾਵਾਂ, ਜਿਵੇਂ ਕਿ ਪਾਣੀ, ਜੂਸ ਅਤੇ ਲੰਗਰ, ਸੰਗਤ ਨੂੰ ਮੁਹੱਈਆ ਕਰਵਾਇਆ ਜਾਵੇਗਾ। ਸਮਾਗਮ ਬਾਰੇ ਵਧੇਰੇ ਜਾਣਕਾਰੀ ਲਈ ਚਮਕੌਰ ਸਿੰਘ ਨਾਲ ਫੋਨ: 0211015710 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

ਭਾਰਤੀ ਨਰਸ ਦੇ 5 ਸਾਲਾ ਪੁੱਤਰ ‘ਤੇ ਡਿਪੋਰਟੇਸ਼ਨ ਦਾ ਖ਼ਤਰਾ, ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਫੈਸਲੇ ਨੇ ਛੇੜੀ ਨਵੀਂ ਚਰਚਾ

Gagan Deep

ਪਾਸਪੋਰਟਾਂ ਦੀ ਰੈਂਕਿੰਗ ‘ਚ ਨਿਊਜੀਲੈਂਡ ਸਿਖਰਲੇ 5 ਸਥਾਨਾਂ ‘ਚ ਬਰਕਰਾਰ,ਭਾਰਤ ਦੀ ਸਥਿਤੀ ਬਿਹਤਰ ਹੋਈ

Gagan Deep

ਐਕਸਪ੍ਰੈਸਵੇਅ ਲਈ ਜਨਤਕ ਨਿੱਜੀ ਭਾਈਵਾਲੀ ਲਈ ਬੋਲੀਕਾਰਾਂ ਦਾ ਖੁਲਾਸਾ

Gagan Deep

Leave a Comment