ArticlesPoliticsਬਜਟ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਅਰਥਸ਼ਾਸਤਰੀਆਂ ਨਾਲ ਮੀਟਿੰਗGagan DeepJuly 12, 2024 July 12, 20240109ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹੀਨੇ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਅਰਥਸ਼ਾਸਤੀਆਂ ਦੇ ਵਿਚਾਰ ਤੇ ਸੁਝਾਅ ਜਾਣਨ ਲਈ ਅੱਜ ਉਨ੍ਹਾਂ ਨਾਲ ਮੀਟਿੰਗ ਕੀਤੀ।...Read more
ArticlesPoliticsਸਮ੍ਰਿਤੀ ਇਰਾਨੀ ਨੇ ਸਰਕਾਰੀ ਬੰਗਲਾ ਖਾਲੀ ਕੀਤਾGagan DeepJuly 12, 2024 July 12, 20240241ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਜੋ ਹਾਲੀਆ ਲੋਕ ਸਭਾ ਚੋਣਾਂ ’ਚ ਹਾਰ ਗਏ ਸਨ, ਨੇ ਦਿੱਲੀ ਦੇ ਲੁਟੀਅਨਜ਼ ਜ਼ੋਨ ’ਚ 28 ਤੁਗ਼ਲਕ ਕ੍ਰੀਸੈਂਟ ਸਥਿਤ ਆਪਣਾ...Read more
ArticlesPoliticsSocialਕੌਲਿਜੀਅਮ ਵੱਲੋਂ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਲਈ ਦੋ ਨਾਵਾਂ ਦੀ ਸਿਫ਼ਾਰਸ਼Gagan DeepJuly 12, 2024 July 12, 2024099ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲੇ ਸੁਪਰੀਮ ਕੋਰਟ ਕੌਲਿਜੀਅਮ ਨੇ ਅੱਜ ਕੇਂਦਰ ਸਰਕਾਰ ਨੂੰ ਹਾਈ ਕੋਰਟ ਦੇ ਜੱਜਾਂ ਐੱਨ ਕੋਟਿਸ਼ਵਰ ਸਿੰਘ ਅਤੇ ਆਰ ਮਹਾਦੇਵਨ...Read more
ArticlesIndiaPoliticsਕਠੂਆ ਹਮਲੇ ਮਗਰੋਂ ਪੰਜਾਬ ਤੇ ਜੰਮੂ ਕਸ਼ਮੀਰ ਦੇ ਅਧਿਕਾਰੀ ਚੌਕਸGagan DeepJuly 12, 2024 July 12, 20240225ਜੰਮੂ ਕਸ਼ਮੀਰ ਤੇ ਪੰਜਾਬ ਦੇ ਬੀਐੱਸਐੱਫ ਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਅੰਤਰਰਾਜੀ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ ਅਤੇ ਸੂਚਨਾਵਾਂ ਸਾਂਝੀਆਂ ਕਰਨ ਤੇ ਕੌਮਾਂਤਰੀ ਸਰਹੱਦ...Read more
ArticlesIndiaPoliticsਮੰਤਰੀ ਦਾ ਰਾਹ ਰੋਕਣ ਦੇ ਦੋਸ਼ ਹੇਠ ਅਦਾਕਾਰ ਗੌਰਵ ਬਖ਼ਸ਼ੀ ਗ੍ਰਿਫ਼ਤਾਰGagan DeepJuly 12, 2024 July 12, 20240113ਗੋਆ ਪੁਲੀਸ ਨੇ ਸੂਬੇ ਦੇ ਪਸ਼ੂ ਪਾਲਣ ਮੰਤਰੀ ਨੀਲਕੰਟ ਹਲਾਰੰਕਾਰ ਦੀ ਕਾਰ ਦਾ ਰਾਹ ਰੋਕਣ ਦੇ ਦੋਸ਼ ਹੇਠ ਅੱਜ ਅਦਾਕਾਰ ਗੌਰਵ ਬਖ਼ਸ਼ੀ ਨੂੰ ਗ੍ਰਿਫ਼ਤਾਰ ਕਰ...Read more
ArticlesIndiaPoliticspunjabਮਨੀਪੁਰ ਦਾ ਮੁੱਦਾ ਸੰਸਦ ’ਚ ਜ਼ੋਰ-ਸ਼ੋਰ ਨਾਲ ਚੁੱਕਾਂਗੇ: ਰਾਹੁਲGagan DeepJuly 12, 2024 July 12, 20240116ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਵੱਲੋਂ ਮਨੀਪੁਰ ’ਚ ਸ਼ਾਤੀ ਬਹਾਲੀ ਦਾ ਮੁੱਦਾ ਪੂਰੇ...Read more
ArticlesIndiaਭਾਰਤੀ ਜਹਾਜ਼ ਦੇ ਕਪਤਾਨ ਅਤੇ ਚਾਲਕ ਦਲ ਨੇ ਪੁਰਸਕਾਰ ਜਿੱਤੇGagan DeepJuly 12, 2024 July 12, 20240112ਕੈਪਟਨ ਅਵਿਲਾਸ਼ ਰਾਵਤ ਅਤੇ ਤੇਲ ਟੈਂਕਰ ਦੇ ਚਾਲਕ ਦਲ ਨੂੰ ਲਾਲ ਸਾਗਰ ਬਚਾਅ ਮਿਸ਼ਨ ਵਿੱਚ ਦਿਖਾਈ ਗਈ ਉਨ੍ਹਾਂ ਦੀ ‘ਲਾਸਾਨੀ ਹਿੰਮਤ’ ਬਦਲੇ ਇੰਟਰਨੈਸ਼ਨਲ ਸਮੁੰਦਰੀ ਸੰਗਠਨ...Read more
ArticlesWorldਬ੍ਰਿਟਿਸ਼-ਭਾਰਤੀ ਸੰਸਦ ਮੈਂਬਰਾਂ ਨੇ ਗੀਤਾ, ਗੁਟਕਾ ਸਾਹਿਬ ਅਤੇ ਬਾਈਬਲ ਦੀ ਸਹੁੰ ਚੁੱਕੀGagan DeepJuly 12, 2024 July 12, 20240162ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਲਈ ਚੁਣੇ ਗਏ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਮਹਾਰਾਜਾ ਪ੍ਰਤੀ ਆਪਣੀ ਵਫ਼ਾਦਾਰੀ ਜਤਾਉਂਦਿਆਂ ਆਪਣੇ ਧਾਰਮਿਕ ਗ੍ਰੰਥਾਂ...Read more
ArticlesWorldਯੂਕਰੇਨ ’ਤੇ ਰੂਸੀ ਮਿਜ਼ਾਈਲ ਹਮਲੇ ਨੇ ਕੈਂਸਰ ਪੀੜਤ ਬੱਚਿਆਂ ਦੀਆਂ ਮੁਸ਼ਕਲਾਂ ਵਧਾਈਆਂGagan DeepJuly 12, 2024 July 12, 20240111ਯੂਕਰੇਨ ’ਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ’ਤੇ ਇਸ ਹਫ਼ਤੇ ਰੂਸ ਦੇ ਮਿਜ਼ਾਈਲ ਹਮਲੇ ਮਗਰੋਂ ਕੈਂਸਰ ਨਾਲ ਜੂਝ ਰਹੇ ਕਈ ਬੱਚਿਆਂ ਨੂੰ ਇੱਥੋਂ ਨਿਕਲਣਾ...Read more
ArticlesWorldਭਾਰਤੀਆਂ ’ਚ ਬਾਇਡਨ ਦੀ ਮਕਬੂਲੀਅਤ ਘਟੀGagan DeepJuly 12, 2024 July 12, 2024090ਅਮਰੀਕਾ ਵਿੱਚ ਸਾਲ 2020 ’ਚ ਹੋਈਆਂ ਚੋਣਾਂ ਅਤੇ 2024 ’ਚ ਹੋਣ ਵਾਲੀਆਂ ਚੋਣਾਂ ਦਰਮਿਆਨ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੀ ਹਮਾਇਤ ਕਰਨ ਵਾਲੇ ਭਾਰਤੀ-ਅਮਰੀਕੀਆਂ ਦੀ ਗਿਣਤੀ...Read more