ਪੈਸੇਫਿਕ ‘ਚ ਵਧਦੇ ਤਣਾਵਾਂ ਵਿਚਕਾਰ ਵਿਂਸਟਨ ਪੀਟਰਸ ਦੀ ਅਹਿਮ ਯਾਤਰਾ-ਨਿਊਜ਼ੀਲੈਂਡ–ਪੈਸੇਫਿਕ ਰਿਸ਼ਤਿਆਂ ਨੂੰ ਸਧਾਰਨ ਦੀ ਕੋਸ਼ਿਸ਼
ਆਕਲੈਂਡ (ਐੱਨ ਜੈੱਡ ਤਸਵੀਰ) ਪੈਸੇਫਿਕ ਖੇਤਰ ਵਿੱਚ ਵਧ ਰਹੀਆਂ ਰਾਜਨੀਤਿਕ ਅਤੇ ਕੂਟਨੀਤਿਕ ਤਣਾਵਾਂ ਦੇ ਮੱਦੇਨਜ਼ਰ, ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਦੀ Kiribati ਅਤੇ...
