ArticlesWorldਬੱਚੇ ਪੈਦਾ ਕਰਨ ਲਈ ਜਾਪਾਨ ਨੇ ਲਾਂਚ ਕੀਤੀ ਡੇਟਿੰਗ ਐਪ, ਮਸਕ ਨੇ ਕੀਤੀ ਤਾਰੀਫ਼Gagan DeepJune 8, 2024 June 8, 20240174ਜਾਪਾਨ ਦੁਨੀਆਂ ਦਾ ਤੇਜ਼ੀ ਨਾਲ ਤਰੱਕੀ ਕਰ ਰਿਹਾ ਦੇਸ਼ ਹੈ। ਪਰ ਇਸ ਦੇਸ਼ ਸਾਹਮਣੇ ਇਕ ਵੱਡੀ ਸਮੱਸਿਆ ਆ ਖੜ੍ਹੀ ਹੈ। ਦੇਸ਼ ਦੀ ਜਨਮ ਦਰ ‘ਚ...Read more
ArticlesWorldRussia: ਨਦੀ ‘ਚ ਡੁੱਬ ਰਹੀ ਕੁੜੀ ਨੂੰ ਬਚਾਉਣ ਗਏ 4 ਭਾਰਤੀ ਵਿਦਿਆਰਥੀਆਂ ਦੀ ਮੌਤ, ਮਰਨ ਵਾਲਿਆਂ ‘ਚ 2 ਲੜਕੀਆਂGagan DeepJune 8, 2024 June 8, 20240218ਰੂਸ ਦੇ ਸੇਂਟ ਪੀਟਰਸਬਰਗ ਨੇੜੇ ਨਦੀ ਵਿੱਚ ਡੁੱਬਣ ਨਾਲ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇੱਥੇ ਭਾਰਤੀ ਕਮਿਸ਼ਨ ਰੂਸੀ ਅਧਿਕਾਰੀਆਂ ਦੇ ਸੰਪਰਕ ਵਿੱਚ...Read more
ArticlesIndiaSolan ਦੇ RIVA ਵਾਟਰ ਫਾਲ ‘ਚ ਸਿਰ ‘ਤੇ ਪੱਥਰ ਡਿੱਗਣ ਕਾਰਨ ਵਿਦਿਆਰਥੀ ਦੀ ਮੌਤGagan DeepJune 8, 2024 June 8, 20240104ਮੌਜ-ਮਸਤੀ ਲਈ, ਦਿੱਲੀ ਤੋਂ ਦੋਸਤਾਂ ਦਾ ਇੱਕ ਸਮੂਹ ਸੋਲਨ ਦੇ ਅਸ਼ਵਨੀ ਖੱਡ ਵਿੱਚ ਰੀਵਾ ਵਾਟਰਫਾਲ ਆਇਆ ਸੀ। ਸਾਰੇ ਦੋਸਤ ਇਕੱਠੇ ਝਰਨੇ ਵਿੱਚ ਖੂਬ ਮਸਤੀ ਕਰ...Read more
ArticlesIndiaਬਹੁਤ ਕੰਮ ਆਏਗੀ ਇਹ ਮੁਲਾਕਾਤ, ਸਿਫ਼ਰ ਤੋਂ ਸਿਖਰ ਤੱਕ ਪਹੁੰਚੇ NDA ਦਾ ਸ਼ਿਲਪਕਾਰ ਰਹੇ ਅਡਵਾਨੀGagan DeepJune 8, 2024 June 8, 20240171ਲੋਕ ਸਭਾ ਚੋਣਾਂ-2024 ਦੇ ਨਤੀਜੇ ਆ ਗਏ ਹਨ। ਜਨਤਾ ਜਨਾਰਦਨ ਨੇ ਲਗਾਤਾਰ ਤੀਜੀ ਵਾਰ ਐਨਡੀਏ ਨੂੰ ਸਪੱਸ਼ਟ ਬਹੁਮਤ ਦਿੱਤਾ ਹੈ। ਭਾਜਪਾ 240 ਸੀਟਾਂ ਨਾਲ ਇੱਕ...Read more
ArticlesIndiapunjabਝੂਠਾ ਪੁਲਿਸ ਮੁਕਾਬਲਾ: ਸਾਬਕਾ DSP ਨੂੰ ਉਮਰ ਕੈਦ ਅਤੇ DIG ਨੂੰ 7 ਸਾਲ ਸਜ਼ਾGagan DeepJune 8, 2024 June 8, 20240127ਮੋਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਤਰਨਤਾਰਨ ‘ਚ 31 ਸਾਲ ਪੁਰਾਣੇ ਫਰਜ਼ੀ ਮੁਕਾਬਲੇ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਇਆ। ਅਦਾਲਤ...Read more
ArticlesIndiapunjabਕੰਗਨਾ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਦੇ ਹੱਕ ਵਿਚ ਆਏ ਟਿਕੈਤ, ਆਖੀ ਵੱਡੀ ਗੱਲ…Gagan DeepJune 8, 2024 June 8, 20240103ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਚੁਣੀ ਗਈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਭਖ ਗਿਆ ਹੈ।...Read more
ArticlesWorldਲੜਕੀਆਂ ਦੇ ਸਕੂਲ ਨੂੰ ਲੱਗੀ ਭਿਆਨਕ ਅੱਗ, 1400 ਵਿਦਿਆਰਥਣਾਂ ਸਨ ਅੰਦਰ…Gagan DeepMay 29, 2024 May 29, 20240118ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਇਕ ਸਕੂਲ ਵਿਚ ਅੱਗ ਲੱਗ ਗਈ। ਭਿਆਨਕ ਅੱਗ ਦੀ ਲਪੇਟ ਵਿਚ ਆਉਣ ਵਾਲੀ ਸਕੂਲ ਦੀ ਇਮਾਰਤ ਵਿਚੋਂ ਲਗਪਗ 1,400...Read more
ArticlesWorldਕੁਦਰਤ ਦਾ ਕਹਿਰ; ਜ਼ਿੰਦਾ ਦੱਬੇ ਗਏ 2000 ਤੋਂ ਵੱਧ ਲੋਕ, ਬਚਾਅ ਕਾਰਜ ਜਾਰੀGagan DeepMay 29, 2024 May 29, 20240207ਪਾਪੂਆ ਨਿਊ ਗਿਨੀ ਸਰਕਾਰ ਨੇ ਕਿਹਾ ਕਿ ਢਿੱਗਾਂ ਡਿੱਗਣ ਕਾਰਨ 2000 ਤੋਂ ਵੱਧ ਲੋਕ ਜ਼ਿੰਦਾ ਦੱਬੇ ਗਏ। ਸਰਕਾਰ ਨੇ ਕਿਹਾ ਕਿ ਉਸ ਨੇ ਰਾਹਤ ਕਾਰਜਾਂ...Read more
ArticlesIndiaਘਰੋਂ ਇਕੱਠੀਆਂ ਭੱਜੀਆਂ 3 ਕੁੜੀਆਂ, ਚਿੱਠੀ ਪੜ੍ਹ ਕੇ ਕਿਸੇ ਦੀ ਨਹੀਂ ਹੋਈ ਲੱਭਣ ਦੀ ਹਿੰਮਤ, ਹੁਣ ਖੁਲ੍ਹਿਆ ਰਾਜ਼Gagan DeepMay 29, 2024 May 29, 20240106ਬਿਹਾਰ ਦੇ ਮੁਜ਼ੱਫਰਪੁਰ ਦੀਆਂ ਰਹਿਣ ਵਾਲੀਆਂ ਤਿੰਨ ਲੜਕੀਆਂ 15 ਦਿਨ ਪਹਿਲਾਂ ਫਰਾਰ ਹੋ ਗਈਆਂ ਸਨ। ਤਿੰਨੋਂ ਵੱਖ-ਵੱਖ ਪਰਿਵਾਰਾਂ ਨਾਲ ਸਬੰਧਤ ਸਨ ਅਤੇ ਇੱਕ ਦੂਜੇ ਦੀਆਂ...Read more
ArticlesImportantIndiaAC blast: ਘਰ ਵਿਚ ਲੱਗੇ AC ਵਿਚ ਜ਼ੋਰਦਾਰ ਧਮਾਕਾ…Gagan DeepMay 29, 2024 May 29, 20240103ਗਾਜ਼ੀਆਬਾਦ ਵਿਚ ਧਮਾਕੇ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਗਾਜ਼ੀਆਬਾਦ ਪੁਲਿਸ ਦੇ ਅਨੁਸਾਰ ਸਵੇਰੇ 12:21 ਵਜੇ ਪਲਾਟ ਨੰਬਰ 218 ਸ਼ਕਤੀਖੰਡ-2 ਇੰਦਰਪੁਰਮ ਡੀ-ਮਾਲ ਦੇ ਕੋਲ ਅੱਗ ਲੱਗਣ...Read more