ਨਿਊਜ਼ੀਲੈਂਡ ਵਿੱਚ ਸਿੱਖ ਨਗਰ ਕੀਰਤਨਾਂ ਦੌਰਾਨ ਖਲਲ-ਵੱਖ-ਵੱਖ ਭਾਈਚਾਰਿਆਂ ਦੇ ਆਗੂਆਂ ਵੱਲੋਂ ਸ਼ਾਂਤੀ ਅਤੇ ਸੰਯਮ ਬਣਾਈ ਰੱਖਣ ਦੀ ਅਪੀਲ
ਆਕਲੈਂਡ(ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਵੱਲੋਂ ਕੱਢੇ ਗਏ ਧਾਰਮਿਕ ਨਗਰ ਕੀਰਤਨਾਂ ਦੌਰਾਨ ਪੈਦਾ ਹੋਈ ਤਣਾਅਪੂਰਨ ਸਥਿਤੀ ਤੋਂ ਬਾਅਦ ਦੇਸ਼ ਦੇ ਸਮੁਦਾਇਕ ਅਤੇ...
