New Zealandਨਿਊ ਪਲਾਈਮਾਊਥ ਦੇ ਸੈਂਟਰ ਸਿਟੀ ਸ਼ਾਪਿੰਗ ਮਾਲ ਵਿੱਚ ਦਾਖ਼ਲ ਹੋਣ ‘ਤੇ ਦੋ ਗ੍ਰਿਫ਼ਤਾਰGagan DeepNovember 11, 2025 by Gagan DeepNovember 11, 2025032 ਆਕਲੈਂਡ (ਐੱਨ ਜੈੱਡ ਤਸਵੀਰ ਨਿਊ ਪਲਾਈਮਾਊਥ ਸ਼ਹਿਰ ਦੇ ਕੇਂਦਰੀ ਹਿੱਸੇ ਵਿੱਚ ਸਥਿਤ ਸੈਂਟਰ ਸਿਟੀ ਸ਼ਾਪਿੰਗ ਸੈਂਟਰ ਵਿੱਚ ਰਾਤੋਂ-ਰਾਤ ਹੋਈ ਚੋਰੀ ਦੀਆਂ ਕਈ ਘਟਨਾਵਾਂ ਮਾਮਲੇ ਵਿੱਚRead more
New Zealandਨਿਊਜ਼ੀਲੈਂਡ ਵਿੱਚ 440 ਨਕਲੀ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਰੱਦGagan DeepNovember 11, 2025 by Gagan DeepNovember 11, 2025029 ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਨੇ ਵੱਡੀ ਕਾਰਵਾਈ ਕਰਦਿਆਂ 440 ਨਕਲੀ ਜਾਂ ਤਬਦੀਲ ਕੀਤੇ ਗਏ ਕਮਰਸ਼ਲ ਡਰਾਈਵਰ ਲਾਇਸੰਸ ਬੇਨਕਾਬ ਕਰ ਕੇ ਤੁਰੰਤ ਪ੍ਰਭਾਵRead more
New Zealandਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਅਤੇ ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਲੋਇਨ ਬ੍ਰਦਰ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ ਟੀ ਪੁੱਕੀ ਕਬੱਡੀ ਕੱਪGagan DeepNovember 11, 2025 by Gagan DeepNovember 11, 2025050 ਆਕਲੈਂਡ (ਕੁਲਵੰਤ ਸਿੰਘ ਖੈਰਾਂਬਾਦੀ): ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੀ ਸਰਪ੍ਰਸਤੀ ਹੇਠ, ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਲੋਇਨ ਬ੍ਰਦਰਜ਼ ਦੇ ਸਾਂਝੇ ਯਤਨਾਂ ਨਾਲ 9 ਨਵੰਬਰRead more
New Zealandਬੋਟਨੀ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਬੋਟਨੀ ਕਬੱਡੀ ਕੱਪ ਬੜੀ ਧੂਮ ਧਾਮ ਨਾਲ ਮਨਾਇਆ ਗਿਆ।Gagan DeepNovember 10, 2025 by Gagan DeepNovember 10, 2025035 ਨਿਊਜ਼ੀਲੈਂਡ ਔਕਲੈਂਡ 9 ਨਵੰਬਰ ( ਕੁਲਵੰਤ ਸਿੰਘ ਖੈਰਾਂਬਾਦੀ ) ਨਿਊਜ਼ੀਲੈਂਡ ਦੀ ਖੂਬਸੂਰਤ ਧਰਤੀ ਤੇ ਅੱਜ ਬੋਟਨੀ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ BRUCE PULLMAN PARK TAKANINIRead more
New Zealandਪੰਜ ਸਾਲ ਫੀਸ ਨਾ ਭਰਨ ਵਾਲੇ ਪਿਤਾ ਨੂੰ ਟ੍ਰਿਬਿਊਨਲ ਨੇ ਸੁਣਾਈ ਸਜ਼ਾ, ਸਕੂਲ ਨੂੰ $6500 ਅਦਾ ਕਰਨ ਦਾ ਹੁਕਮGagan DeepNovember 10, 2025 by Gagan DeepNovember 10, 2025063 ਆਕਲੈਂਡ (ਐੱਨ ਜੈੱਡ ਤਸਵੀਰ) ਇੱਕ ਪਿਤਾ, ਜਿਸਨੇ ਸੋਚਿਆ ਸੀ ਕਿ ਉਹ ਕਾਨੂੰਨੀ ਘੁੰਮਾ ਫਿਰੇ ਨਾਲ ਆਪਣੇ ਪੁੱਤਰ ਦੀ ਸਕੂਲ ਫੀਸ ਤੋਂ ਬਚ ਸਕਦਾ ਹੈ, ਆਖ਼ਿਰਕਾਰRead more
New Zealandਕ੍ਰਾਈਸਟਚਰਚ ਵਿੱਚ ਸ਼ਰਮਸਾਰ ਕਰਨ ਵਾਲੀ ਚੋਰੀ: 100 ਕਿਲੋ ਦੀ ਜਨਤਕ ਕਲਾਕ੍ਰਿਤੀ ਰਾਤੋਂ-ਰਾਤ ਗਾਇਬGagan DeepNovember 10, 2025 by Gagan DeepNovember 10, 2025036 ਆਕਲੈਂਡ (ਐੱਨ ਜੈੱਡ ਤਸਵੀਰ) ਕ੍ਰਾਈਸਟਚਰਚ | ਸ਼ਹਿਰ ਦੀ ਕਲਾ–ਵਿਰਾਸਤ ਨੂੰ ਸਨਭਾਲਣ ਲਈ ਬਣਾਈ ਗਈ ਜਨਤਕ ਪ੍ਰਦਰਸ਼ਨੀ ਤੋਂ ਚੋਰਾਂ ਨੇ ਹੈਰਾਨੀਜਨਕ ਤਰੀਕੇ ਨਾਲ 100 ਕਿਲੋਗ੍ਰਾਮ ਭਾਰੀRead more
New Zealandਨਿਊ ਏਅਰ ਐਨਜ਼ੈਡ ਮੁੱਖ ਕਾਰਜਕਾਰੀ ਅਧਿਕਾਰੀ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਆਸ਼ਾਵਾਦੀ’Gagan DeepNovember 10, 2025 by Gagan DeepNovember 10, 2025030 ਆਕਲੈਂਡ (ਐੱਨ ਜੈੱਡ ਤਸਵੀਰ) ਏਅਰ ਨਿਊਜ਼ੀਲੈਂਡ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ ਨਿਖਿਲ ਰਵੀਸ਼ੰਕਰ ਨੇ ਕਿਹਾ ਹੈ ਕਿ ਏਅਰਲਾਈਨ ਦੀਆਂ ਆਰਥਿਕ ਕਾਮਯਾਬੀਆਂ ਸਿੱਧੇ ਤੌਰ ‘ਤੇ ਨਿਊਜ਼ੀਲੈਂਡRead more
New Zealandਨੈਲਸਨ ‘ਚ ਖਸਰੇ ਦਾ ਇੱਕ ਹੋਰ ਕੇਸ ਪੁਸ਼ਟ — ਦੇਸ਼ ‘ਚ ਕੁੱਲ ਮਰੀਜ਼ 18 ਤੱਕ ਪਹੁੰਚੇ, ਨੈਲਸਨ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲGagan DeepNovember 10, 2025 by Gagan DeepNovember 10, 2025027 ਆਕਲੈਂਡ (ਐੱਨ ਜੈੱਡ ਤਸਵੀਰ) ਨੈਲਸਨ | ਐਤਵਾਰ ਨੂੰ ਨੈਲਸਨ ਸ਼ਹਿਰ ਵਿੱਚ ਖਸਰੇ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਮੌਜੂਦਾRead more
New Zealandਮੈਥੇਫੇਟਾਮਾਈਨ ਦੇ ਵਧਦੇ ਇਸਤੇਮਾਲ ਨੂੰ ਰੋਕਣ ਲਈ ਮਿਲੀਅਨ ਡਾਲਰਾਂ ਦਾ ਫੰਡGagan DeepNovember 10, 2025 by Gagan DeepNovember 10, 2025042 ਆਕਲੈਂਡ (ਐੱਨ ਜੈੱਡ ਤਸਵੀਰ) ਸਰਕਾਰ ਨੇ ਨਿਊਜ਼ੀਲੈਂਡ ਵਿੱਚ ਮੈਥੇਫੇਟਾਮਾਈਨ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਇੱਕ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਵਿੱਚ ਸਰਹੱਦRead more
New Zealandਨਿਊਜ਼ੀਲੈਂਡ ਵਿੱਚ ਪੰਜਾਬੀ ਦੀ ਗੂੰਜ,– ‘ਪੰਜਾਬੀ ਭਾਸ਼ਾ ਹਫਤਾ’ ਰੰਗਾਰੰਗ ਢੰਗ ਨਾਲ ਹੋਈ ਸ਼ੁਰੂਆਤGagan DeepNovember 9, 2025 by Gagan DeepNovember 9, 2025031 ਆਕਲੈਂਡ (ਐੱਨ ਜੈੱਡ ਤਸਵੀਰ) ਪੰਜਾਬੀ ਭਾਸ਼ਾ ਹਫਤੇ ਦੀ ਸ਼ੁਰੂਆਤ ਨਿਊਜ਼ੀਲੈਂਡ ਭਰ ਵਿੱਚ ਭੰਗੜਾ-ਗਿੱਧਾ, ਰਵਾਇਤੀ ਸੰਗੀਤ, ਲੋਕ ਨਿੱਤ ਅਤੇ ਸਭਿਆਚਾਰਕ ਪ੍ਰਦਰਸ਼ਨਾਂ ਨਾਲ ਰੌਣਕਮਈ ਢੰਗ ਨਾਲ ਹੋਈ।Read more